LEAD STORY | Mann ਤੇ Kejriwal ਦੇ ਕਰਾਰ ਬਦਲਣਗੇ Punjab ਦੀ ਨੁਹਾਰ! Knowledge sharing Agreement

2022-04-26 2

ਪੰਜਾਬ ਮੁੱਖ ਮੰਤਰੀ ਵੱਲੋਂ ਦਿੱਲੀ ਦੇ ਸਕੂਲ ਤੇ ਸਿਹਤ ਸਹੂਲਤਾਂ ਦੇਖਣ ਲਈ ਦਿੱਲੀ ਦਾ ਦੋ ਦਿਨਾ ਦੌਰਾ ਕੀਤਾ ਗਿਆ। ਇਸ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਇਕ ਸਮਝੌਤਾ ਕਿਤਾ ਗਿਆ, ਜਿਸ ਵਿਚ ਦੋਵੇਂ ਸੂਬੇ ਇਕ ਦੂਜੇ ਨੂੰ ਵਿਕਾਸ ਦੇ ਵਸੀਲਿਆਂ ਦੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਗੇ। ਇਸ ਦੌਰਾਨ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਇਤਿਹਾਲ ਵਿਚ ਅਜਿਹਾ ਫੈਸਲਾ ਪਹਿਲੀ ਵਾਰ ਹੋਇਆ ਹੈ।